ਸਟੋਰੀ ਨਾਉ ਟੀਮ ਜਲੰਧਰ ਦੋਸਤੋ ਅੱਜ ਦੀ ਸਾਡੀ ਇਸ ਛੋਟੀ ਜਿਹੀ ਸਟੋਰੀ ਨੂੰ ਜਰੂਰ ਪੜ੍ਹੋ ਤੇ ਜਿਨ੍ਹਾਂ ਹੋ ਸਕੇ ਸਾਨੂ ਸੂਚਨਾ ਦਵੋ ਤਾਂਜੋ ਅਸੀਂ ਪ੍ਰਸ਼ਾਸ਼ਨ ਦੀ ਹੱਲਾਸ਼ੇਰੀ ਤੇ ਹੋ ਰਹੀ ਗੁੰਡਾ ਗਰਦੀ ਨੂੰ ਬੰਦ ਕਰਵਾ ਸਕੀਏ ਤੇ ਕ਼ਾਨੂਨ ਨੂੰ ਹੱਥ ਚੇ ਲੈਣ ਵਾਲੇ ਠੇਕੇਦਾਰਾਂ ਨੂੰ ਸਬਕ ਸਿਖਾਯਾ ਜਾ ਸਕੇ, ਮਾਮਲਾ ਸਾਡੀ ਨਾਜਰ ਚੇ ਉਦੋਂ ਆਯਾ ਜਦੋ ਸਾਡੇ ਇਕ ਭਰੋਸੇਮੰਦ ਸੂਤਰ ਨੇ ਸਾਨੂ ਦੱਸਿਆ ਕਿ ਪੂਰੇ ਦੇਸ਼ ਚੇ ਆਉਟਡੋਰ ਇਸ਼ਤਿਹਾਰ ਦਾ ਠੇਕਾ ਲੈਣ ਵਾਲੇ ਕੁਛ ਲੋਕਾਂ ਨੇ ਆਪਣੀ ਨਿਜੀ ਐਸੋਸੀਏਸ਼ਨ ਬਣਾ ਰੱਖਿਆ ਨੇ ਜੋ ਲੱਗਦਾ ਹੈ ਆਪਣੀ ਐਸੋਸੀਏਸ਼ਨ ਨੂੰ ਸਰਕਾਰ, ਕ਼ਾਨੂਨ ਤੇ ਦੇਸ਼ ਦੇ ਸੰਬਿਧਾਨ ਤੋਂ ਉੱਪਰ ਸਮਝਦੇ ਨੇ, ਦੇਸ਼ ਦੇ ਲਗਭਗ ਹਰ ਸ਼ਹਿਰ ਚੇ ਕੁਜ ਲੋਕ ਆਪਣੀ ਮਰਜੀ ਨਾਲ ਗੈਰਕਾਨੂੰਨੀ ਇਸਤਿਹਾਰ ਕਿਸੇ ਭੀ ਬਿਲਡਿੰਗ ਦੀ ਦੀਵਾਰ ਤੇ ਚਤ ਤੇ ਲਗਾ ਲੈਂਦੇ ਨੇ ਜੋ ਪੂਰੀ ਤ੍ਰੇਹ ਗ਼ਲਤ ਕਦਮ ਹੈ ਤੇ ਇਸ ਕਾਮ ਤੇ ਸੰਬੰਧਿਤ ਸ਼ਹਿਰ ਦੇ ਨਿਗਮ ਨੂੰ ਕਾਰਵਾਈ ਕਰਨੀ ਚਾਹੀਦੀ ਤੇ ਤੁਰੰਤ ਇਹਨਾਂ ਇਸ਼ਤਿਹਾਰਾਂ ਨੂੰ ਉਤਾਰ ਦੇਣਾ ਚਾਹੀਦਾ ਪਾਰ ਬੜੀ ਬਾਰ ਹੁੰਦਾ ਹੈ ਕਿ ਨਿਗਮ ਕਰਮਚਾਰੀ ਇਹਨਾਂ ਇਸਤਿਹਾਰ ਨੂੰ ਉਤਾਰਨ ਚੇ ਦੇਰੀ ਕਰ ਦਿੰਦੇ ਹਨ ਜਿਸਦੇ ਕਰਕੇ ਉਸ ਸ਼ਹਿਰ ਦੇ ਇਸਤਿਹਾਰ ਦਾ ਠੇਕਾ ਜਿਸ ਠੇਕੇਦਾਰ ਨੂੰ ਮਿਲਿਆ ਹੁੰਦਾ ਹੈ ਉਹ ਆਪਣੀ ਐਸੋਸੀਏਸ਼ਨ ਦੇ ਰਾਹੀਂ ਉਕਤ ਬਿਲਡਿੰਗ ਦੇ ਮਾਲਕ ਤੇ ਜਿਸ ਦਾ ਇਸ਼ਤਿਹਾਰ ਲਗਾ ਹੁੰਦਾ ਉਸਨੂੰ ਤੇ ਜੋ ਏਜੇਂਟ ਹੋਵੇ ਸਬਨੁ ਇਕ ਲਿਖਿਤ ਨੋਟਿਸ ਭੇਜਕੇ ਡਰਾਉਣ ਧਮਕਾਉਣ ਦਾ ਕਾਮ ਕਰਦੇ ਨੇ ਜੋ ਪੂਰੀ ਤ੍ਰੇਹ ਗੈਰਕਾਨੂੰਨੀ ਹੈ ਇਸ ਮਾਮਲੇ ਤੇ ਕੇਂਦਰ ਤੇ ਜਿਸ ਰਾਜ ਚੇ ਮਾਮਲਾ ਸਾਮਣੇ ਆਵੇ ਉਸ ਰਾਜ ਸਰਕਾਰ ਨੂੰ ਆਪਣੇ ਇਹਨਾਂ ਠੇਕੇਦਾਰਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਗਰ ਏਹੀ ਚਲਦਾ ਰਿਹਾ ਤੇ ਇਹਨਾਂ ਠੇਕਦਾਰਾਂ ਨੂੰ ਦੇਖਦੇ ਹੋਏ ਹੋਰ ਨਿਜੀ ਸੰਸਥਾਵਾਂ ਭੀ ਸਰਕਾਰੀ ਵਿਭਾਗ ਦੇ ਅਧਿਕਾਰ ਆਪਣੇ ਹੱਥ ਚੇ ਲੈਣਾ ਸ਼ੁਰੂ ਕਰ ਦੇਣਗੇ, ਜੋ ਬੜੀ ਚਿੰਤਾ ਦਾ ਮਾਮਲਾ ਹੈ, ਅਖੀਰ ਚੇ ਸਾਡੀ ਆਪਣੇ ਪਾਠਕਾਂ ਤੋਂ ਬੇਨਤੀ ਹੈ ਕਿ ਜਦੋ ਭੀ ਕੋਈ ਇਹੋ ਜੇਹਾ ਮਾਮਲਾ ਸਾਮਣੇ ਆਵੇ ਸਾਨੂ ਸੂਚਿਤ ਕੀਤਾ ਜਾਵੇ ਤਾਂਜੋ ਅਸੀਂ ਸੰਬੰਧਿਤ ਵਿਭਾਗ ਨੂੰ ਨੀਂਦ ਤੋਂ ਜਗਾਇਆ ਜਾਸਕੇ ਤਾਂਜੋ ਲੋਕ ਹਿਤਾਂ ਦੀ ਰਾਖੀ ਕਿੱਤੀ ਜਾ ਸਕੇ