ਪੁਲਵਾਮਾ ਹਮਲੇ ਦਾ ਗੁਨਾਹਗਾਰ ਨੂੰ ਆਰਮੀ ਨੇ ਕੀਤਾ ਢੇਰ।

ਸਟੋਰੀ ਨਾਉ ਟੀਮ  ਭਾਰਤੀਯ ਸੈਨਾ ਨੇ ਰਾਸ਼ੀਦ ਗਾਜ਼ੀ ਨੂੰ ਪਿੰਗਲਾਨ ਐਨਕਾਊਂਟਰ ਵਿਚ  ਭਾਰਤੀਯ ਸੈਨਾ ਦੀ 55 ਰਾਸਤ੍ਰੀਯ ਰਾਈਫਲ , ਸੀ ਆਰ ਪੀ ਐਫ , ਅਤੇ ਸਪੈਸ਼ਲ ਓਪ੍ਰੇਸ਼ਨ ਗਰੋਪ  ਨੇ ਇਕ ਸਪੈਸ਼ਲ ਸਰਚ  ਓਪ੍ਰੇਸ਼ਨ  ਦੇ ਦੌਰਾਨ ਗਾਜ਼ੀ ਨੂੰ ਮਾਰ ਗਿਰਾਇਆ।

Previous Post Next Post

نموذج الاتصال