ਸਾਡੀ ਅੱਜ ਦੀ ਇਹ ਪੇਸ਼ਕਸ਼ ਸ਼ਹਿਰ ਦੀ ਜਨਤਾ, ਪੰਜਾਬ ਦੇ ਸਿਖ੍ਯਾ ਮੰਤਰੀ, ਤੇ ਜਲੰਧਰ ਦੇ ਮੀਡਿਆ ਨੂੰ ਪੜ੍ਹ ਲੈਣੀ ਚਾਹੀਦੀ ਹੈ, ਇਹ ਸਬ ਮੈਂ ਕਯੋ ਲਿਖ ਰਿਹਾ ਹਨ ਬਿਸਤਾਰ ਨਾਲ ਜਾਂ ਲਵੋ
ਹਾਲ ਦੇ ਦੀਨਾ ਵਿਚ ਜਲੰਧਰ ਦੇ ਇਕ ਮਹਿਲਾ ਕਾਲਜ ਵਿਚ ਕੋਈ ਇਮਤਿਹਾਨ ਹੋ ਰਹੇ ਸਨ ਜਿਸ ਦੌਰਾਨ ਇਮਤਿਹਾਨ ਦੇਣ ਜਾ ਰਹੇ ਕੁਛ ਬੱਚਿਆਂ ਦੇ ਮਾਤਾ ਪਿਤਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਕਾਲਜ ਦੇ ਅੰਦਰ ਜਾਣਾ ਚਾਹੁੰਦੇ ਹਨ ਜਿਸਤੇ ਉਨ੍ਹਾਂ ਨੂੰ ਸਮਝਾਉਣ ਦੇ ਉਲਟ ਕਾਲਜ ਦੇ ਸਕਿਉਰਿਟੀ ਗਾਰ੍ਡਸ ਨੇ ਲੋਕ ਨਾਲ ਬਦ ਸਾਲੂਕੀ ਕਿੱਤੀ
ਜਦੋ ਖ਼ਬਰ ਮੀਡਿਆ ਚੇ ਆਈ ਤੇ ਕਿਸੇ ਭੀ ਚੈਨਲ ਤੇ ਵੈਬਸਾਈਟ ਨੇ ਕਾਲਜ ਪ੍ਰਸ਼ਾਸ਼ਨ ਦਾ ਪੱਖ ਨਹੀਂ ਛਾਪੀਆਂ ਪਰ ਮੈਨੂੰ ਲਗਾ ਕਿ ਕਾਲਜ ਦੀ ਗੱਲ ਭੀ ਜਨਤਾ ਦੇ ਸਾਮਣੇ ਰੱਖਣੀ ਜਰੂਰੀ ਹੈ ਜਿਸ ਕਰਕੇ ਮੈਂ ਕਾਲਜ ਦੀ ਇਕ ਮਹਿਲਾ ਅਫਸਰ ਨੂੰ ਫੋਨ ਕਰ ਲਿਆ ਜਿਸ ਤੇ ਉਨ੍ਹਾਂ ਮੈਨੂੰ ਬਾਰ ਬਾਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਕਿ ਲਿਖਣਾ ਚਾਹੀਦਾ ਹੈ ਤੇ ਕਿ ਨਹੀਂ ਲਿਖਣਾ ਚਾਹੀਦਾ ਹੈ ਜਿਸਤੇ ਮੈਂ ਉਨ੍ਹਾਂ ਨੂੰ ਗੁਜਾਰਿਸ਼ ਕਿੱਤੀ ਕਿ ਉਹ ਮੈਨੂੰ ਮੇਰਾ ਕਮ ਨਾ ਦੱਸਣ ਤੇ ਬੱਸ ਕਾਲਜ ਦਾ ਪੱਖ ਲਿਖਵਾ ਦੇਣ ਬੱਸ ਇੰਨੇ ਗੱਲ ਤੇ ਉਹ ਮੈਡਮ ਭੜਕ ਗਈ ਤੇ ਕੇਹਨ ਲੱਗੀ ਕਿ ਤੁਸੀਂ ਜੋ ਮਰਜੀ ਲਿਖੋ ਸਾਨੂ ਕੋਈ ਫ਼ਰਕ ਨਹੀਂ ਪੈਂਦਾ, ਤੇ ਬੱਤਮੀਜ਼ੀ ਦੀ ਸਾਰੀ ਹੱਦਾਂ ਪਾਰ ਕਰਨ ਤੋਂ ਬਾਅਦ ਫੋਨ ਕਟ ਦਿੱਤਾ, ਮੇਰਾ ਮਾਨਣਾ ਹੈ ਕਿ ਜਦੋ ਭੀ ਇਹੋ ਜਹੇ ਕਿਸੇ ਸੰਸਥਾਂ ਦੀ ਕੋਈ ਖ਼ਬਰ ਆਵੇ ਤੇ ਕਿਸੇ ਭੀ ਪਤਰਕਾਰ ਨੂੰ ਇਹੋ ਜਿਹੇ ਸੰਸਥਾਂ ਦੇ ਬੱਤਮੀਜ ਕਰਮਚਾਰੀਆਂ ਤੋਂ ਪੱਖ ਲੈਣ ਦੀ ਕੋਈ ਲੋੜ ਨਹੀਂ ਬੱਸ ਆਪਣੇ ਫੈਕਟਸ ਨੂੰ ਸਰਕਾਰੀ ਵਿਭਾਗ ਤੋਂ ਵੈਰੀਫਾਈ ਕਰਕੇ ਕੰਪਲੈਨੈਂਟ ਦੇ ਬਯਾਨਾ ਤੇ ਖ਼ਬਰ ਲਗਾ ਦੇਣੀ ਚਾਹੀਦੀ ਇਹੋ ਜਿਹੇ ਪਾਗਲ ਸਟਾਫ ਨਾਲ ਗੱਲ ਕਰਕੇ ਆਪਣਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਤੇ ਇਹੋ ਜਿਹੇ ਸੰਸਥਾਨ ਨੂੰ ਬਹੁਤਾ ਤਵੱਜੋ ਨਹੀਂ ਦੇਣੀ ਚਾਹੀਦੀ , ਜਦੋ ਤਕ ਸੰਸਥਾਂ ਆਪਣੇ ਸਟਾਫ ਨੂੰ ਬੋਲਾਂ ਦੀ ਅਕਲ ਨਹੀਂ ਸਿਖਾਉਂਦਾ ਪੂਰੇ ਮੀਡਿਆ ਨੂੰ ਇਹੋ ਜਿਹੇ ਸੰਸਥਾਂ ਦਾ ਹੀ ਬਈ ਕੋਟ ਕਾਰਦੇਨਾ ਚਾਹੀਦਾ ਹੈ
ਖਾਸ ਟ੍ਰੇਨਿੰਗ ਦੀ ਲੋੜਾਂ ਹੈ ਇਹੀਓ ਜਿਹੇ ਸਟਾਫ ਨੂੰ- ਇਹੋ ਜਿਹੇ ਸਾਲੂਕ ਤੋਂ ਬਾਅਦ ਮੇਰੀ ਪੰਜਾਬ ਦੇ ਸਿਖਯਾ ਮੰਤਰੀ ਤੋਂ ਅਪੀਲ ਹੈ ਕਿ ਜਲੰਧਰ ਦੇ ਸਾਰੇ ਨਿਜੀ ਸਕੂਲਾਂ ਤੇ ਕਾਲਜਾਂ ਖਾਸ ਕਰ ਮਹਿਲਾ ਕਾਲਜਾਂ ਦੇ ਸਟਾਫ ਨੂੰ ਲੋਕਾਂ ਅਤੇ ਮੀਡਿਆ ਨਾਲ ਗੱਲ ਕਰਨਾ ਤੇ ਸਮਾਜ ਵਿਚ ਵਿਚਰਨ ਦੀ ਟ੍ਰੇਨਿੰਗ ਦੀ ਕਲਾਸਾਂ ਲਗਵਾਇਆ ਜਾਨ ਤਾਂ ਜੋ ਇਹੋ ਜਿਹੇ ਸਟਾਫ ਨੂੰ ਬੋਲਣ ਦੀ ਅਕਾਲ ਆਵੇ, ਜੇ ਸਟਾਫ ਨੂੰ ਅਕਲ ਨਹੀਂ ਹੋਵੇਗੀ ਤੇ ਇਹੋ ਜਿਹੇ ਕਾਲਜਾਂ ਨੇ ਬੱਚਿਆਂ ਨੂੰ ਚੰਗੀ ਸਿਖ੍ਯਾ ਕਿਵੇਂ ਦੇਣੀ ਹੈ
ਕਾਲਜ ਚੁਣਨਾ ਵੇਲੇ ਰਹੋ ਸਾਵਧਾਨ- ਮੇਂ ਲੋਕਾਂ ਤੋਂ ਅਪੀਲ ਕਰਦਾ ਹਾਂ ਕਿ ਜਦੋ ਆਪਣੇ ਬੱਚੇ ਲਾਇ ਕਾਲਜ ਚੁਣੋ ਤੇ ਪਹਿਲਾਂ ਕਾਲਜ ਦੀ ਪੂਰੀ ਜਾਂਚ ਕਰ ਲਵੋ ਕਿਉਂਕਿ ਜੇ ਤੁਹਾਡੇ ਬਚੇ ਨੂੰ ਸਿਖ੍ਯਾ ਦੇਣ ਵਾਲਾ ਕਾਲਜ ਚੰਗਾ ਨਹੀਂ ਹੋਵੇਗਾ ਤੇ ਬੱਚੇ ਨੂੰ ਚੰਗੀ ਸਿਖਯਾ ਨਹੀਂ ਮਿਲ ਸਕਦੀ