ਦੋਸਤੋ ਤੁਹਾਨੂੰ ਹੋ ਸਕਦਾ ਪਤਾ ਹੋਵੇ ਕਿ ਕਲ ਜਲੰਧਰ ਦੇ ਨਿਗਮ ਦੀ ਤਾਰੀਫ ਹੋਈ, ਹੋਣੀ ਭੀ ਚਾਹੀਦੀ ਸੀ ਕਯੋ ਕਿ ਇਸ ਵਿਭਾਗ ਦੇ ਇਸਤਿਹਾਰ ਕੰਟਰੋਲ ਟੀਮ ਨੇ ਕਾਮ ਹੀ ਇਹੋ ਜੇਹਾ ਕਿੱਤਾ ਸੀ
ਕਲ ਇਸ ਟੀਮ ਨੇ ਜਲੰਧਰ ਦੇ ਗੜ੍ਹਾ ਰੋਡ ਤੇ ਪੈਂਦੇ ਟ੍ਰੇਵਲ ਹੱਬ ਕਹੇ ਜਾਨ ਵਾਲੇ ਕੁਛ ਮਾਰਕੀਟਾਂ ਦੇ ਬਾਹਰ ਲਗੇ ਕੁਛ ਗੈਰਕਾਨੂੰਨੀ ਇਸ਼ਤਿਹਾਰਾਂ ਨੂੰ ਹਟਾਉਣ ਦਾ ਦਾਵਾ ਕੀਤਾ ਸੀ ਤੇ ਜਲੰਧਰ ਦੇ ਲੋਕ ਦੀ ਵਾਹ ਵਾਹੀ ਲੂਟਿ ਸੀ
ਪਾਰ ਸਾਡੀ ਇਸ ਰਿਪੋਰਟ ਨੂੰ ਪੜ੍ਹਕੇ ਨਿਗਮ ਦੀ ਇਸ ਟੀਮ ਦੇ ਪਸੀਨੇ ਛੁਟ ਜਾਣਗੇ ਤੇ ਜਵਾਬ ਦਿੰਦੇ ਨਹੀਂ ਬਣਨਾ
ਇਕ ਤਸਵੀਰ ਗੜ੍ਹਾ ਰੋਡ ਤੇ ਪੈਂਦੀ ਟ੍ਰੇਵਲ ਹੱਬ ਮਾਰਕੀਟ ਤੋਂ- ਅਸੀਂ ਅੱਜ ਖੁਦ ਜਾਕੇ ਦੇਖਿਆ ਕਿ ਨਿਗਮ ਨੇ ਬੱਸ ਕੁਛ ਹੀ ਇਸਤਿਹਾਰ ਉਤਾਰੇ ਹਨ ਤੇ ਹਾਲੇ ਭੀ ਬਹੁਤ ਸਾਰੇ ਗੈਰਕਾਨੂੰਨੀ ਸਿਤੇਹਾਰ ਉਥੇ ਹੀ ਲਗੇ ਹਨ ਥੱਲੇ ਦਿੱਤੀ ਗਈ ਤਸਵੀਰਾਂ ਤੇ ਸਬ ਕੁਜ ਦਿਖ ਜਾਵੇਗਾ ਕਿ ਤਸਵੀਰਾਂ ਕਿਸ ਇੰਸਟਰੂਮੈਂਟ ਤੋਂ ਲਾਇਆ ਗਈਆਂ ਹਨ, ਕੀਨੇ ਬਜੇ ਤੇ ਕੇਡੇ ਦਿਨ ਲਾਇਆ ਗਾਇਆ ਹਨ ਇਹਨਾਂ ਤਸਵੀਰਾਂ ਨੂੰ ਦੇਖਕੇ ਨਿਗਮ ਤੇ ਇਹ ਭੀ ਨਹੀਂ ਕਹਿ ਸਕੇਗਾ ਕਿ ਇਹ ਤਸਵੀਰਾਂ ਪੂਰਨਿਆਂ ਤੇ ਨਕਲੀ ਹਨ
ਮਾੱਲ ਤੇ ਨਿਗਮ ਦੀ ਮੇਹਰਬਾਨੀ- ਬੱਸ ਕੁਛ ਇਸੇ ਵਾੰਗ ਕਲ ਨਿਗਮ ਦੀ ਟੀਮ ਨੇ ਇਸ ਮਾਲ ਤੇ ਮੇਹਰਬਾਨੀ ਦਿਖਾਈ ਹੈ ਤੇ ਨਿਗਮ ਨੂੰ ਇਸ ਮਾਲ ਚੇ ਲਗੇ ਨਾ ਤੇ ਇਸਤਿਹਾਰ ਦਿਖਦੇ ਹਨ ਤੇ ਨਹੀਂ ਨਿਗਮ ਦੇ ਲੋਕਾਂ ਚੇ ਇੰਨੀ ਹਿੰਮਤ ਦਿਖਦੀ ਹੈ ਕਿ ਉਹ ਇਸ ਮਾਲ ਤੋਂ ਪੂਛ ਸਕੇ ਕਿ ਕਿਸਦੀ ਮੰਜੂਰੀ ਨਾਲ ਇਹ ਇਸਤਿਹਾਰ ਲਗਾਏ ਗਏ ਹਨ ਜਲੰਧਰ ਦੀ ਜਨਤਾ ਨੂੰ ਦਿਖਾਣ ਵਾਸਤੇ
ਨਿਗਮ ਦਾ ਪੱਖ- ਮੈਂ ਨਿਗਮ ਦੇ ਇਕ ਇੰਸਪੈਕਟਰ ਮੰਗਤ ਰਾਮ ਨੂੰ ਫੋਨ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸਾਰੇ ਗੈਰਕਾਨੂੰਨੀ ਇਸ਼ਤਿਹਾਰ ਫਾੜ ਦਿੱਤੇ ਜਾਣਗੇ ਤੇ ਰਹੀ ਗੱਲ ਮਾਲ ਦੀ ਤੇ ਜਲਦੀ ਹੀ ਮਾਲ ਨੂੰ ਨੋਟਿਸ ਭੇਜਕੇ ਸਾਰੇ ਇਸਤਿਹਾਰ ਹਟਾਣ ਵਾਸਤੇ ਕੇਹ ਦਿੱਤਾ ਜਾਵੇਗਾ