ਸਟੋਰੀ ਨਾਉ ਟੀਮ ਜਲੰਧਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੇ ਸਬ ਇੰਸਪੈਕਟਰ ਤੋਂ ਪ੍ਰੋਮੋਟ ਹੋਏ ਇੰਸਪੈਕਟਰ ਬਨੇ ਦਰਸ਼ਨ ਸਿੰਘ, ਸੰਜੀਵ ਕੁਮਾਰ,ਭਗਵੰਤ ਸਿੰਘ ਨੂੰ ਸਟਾਰ ਲੱਗਾ ਕਿ ਪ੍ਰੋਮੋਟ ਕੀਤਾ। ਨਾਲ ਹੀ ਕਮਿਸ਼ਨਰ ਸਾਹਬ ਨੇ ਲਖਵਿੰਦਰ ਜੀਤ ਸਿੰਘ ਨੂੰ ਸਬ ਇੰਸਪੈਕਟਰ ਬਣਨ ਤੇ ਸਿਤਾਰਾ ਲਾਇਆ। ਸਟੋਰੀ ਨਾਉ ਟੀਮ ਵਲੋਂ ਸਬ ਨੂੰ ਵਧਿਆਈਆਂ।
Tags
Govt News