ਦਿੱਲੀ ਏਮਸ ਵਿਚ ਲੱਗੀ ਅੱਗ।

ਸਟੋਰੀ ਨਾਉ ਟੀਮ

ਦਿੱਲੀ ਦੇ ਏਮਸ ਹਸਪਤਾਲ ਦੇ ਟ੍ਰਾਮਾ ਸੈਂਟਰ ਵਿਚ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀ 4 ਗੱਡੀਆਂ ਮੌਕੇ ਤੇ ਪਹੁੰਚ ਗਈਆਂ ਹਨ ਕਿਸੇ ਦੇ ਹਲਾਕ ਹੋਣ ਦੀ ਕੋਈ ਖ਼ਬਰ ਨਹੀਂ ਹੈ।

Previous Post Next Post

نموذج الاتصال