ਸਟੋਰੀ ਨਾਉ ਟੀਮ
ਭਾਰਤੀਯ ਵਾਯੂ ਸੈਨਾ ਦੇ ਪਾਈਲੇਟ ਅਭਿਨੰਦਣ ਵਰਧਾਨ ਦੀ ਰਿਹਾਈ ਵਾਘਾ ਬਾਰਡਰ ਰਹੀ ਕਿਸੇ ਵੀ ਵੇਲੇ।
ਅਭਿਨੰਦਨ ਨੂੰ ਲੈਣ ਲਈ ਏਅਰ ਵਾਈਸ ਮਾਰਸ਼ਲ ਰਵੀ ਕਪੂਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਅਮਰਿੰਦਰ ਸਿੰਘ ਜੀ ਅਤੇ ਲੱਖਾਂ ਦੀ ਤਾਦਾਦ ਵਿਚ ਦੇਸ਼ ਪ੍ਰੇਮੀ ਮਜ਼ੂਦ।
ਕੁਪਵਾੜਾ ਜੰਮੂ ਕਸ਼ਮੀਰ ਵਿਚ ਆਤੰਕਵਾਦੀ ਮੁਠਭੇੜ ਵਿਚ ਸੀ ਆਰ ਪੀ ਐਫ ਦੀ ਇਕ ਜਵਾਨ ਸ਼ਹੀਦ ਤੀਨ ਜਵਾਨ ਘਾਇਲ ਮੁਠਭੇੜ ਹਾਲੇ ਚਾਲ ਰਹੀ ਹੈ।
ਅੱਜ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਆਰਮੀ ਕਮਾਂਡਰ ਨੋਰਥਰਨ ਕਮਾਂਡ ਅਤੇ ਵ੍ਹਾਈਟ ਨਾਈਟ ਕਾਰਪਸ ਲੇਫ਼ਟੀਨੇੰਟ ਜਨਰਲ ਪਰਮਜੀਤ ਸਿੰਘ ਜੀ ਨੇ ਅਖਨੂਰ ਜੰਮੂ ਕਸ਼ਮੀਰ ਦੀਆ ਸਰਹੱਦੀ ਚੌਂਕੀਆਂ ਦਾ ਨਿਰੀਖਣ ਕੀਤਾ।
ਪਾਕਿਸਤਾਨ ਵਲੋਂ ਰਾਤ ਦੀ ਰਾਜੌਰੀ ਅਤੇ ਪੂੰਛ ਜੰਮੂ ਕਸ਼ਮੀਰ ਵਿਚ ਭਾਰੀ ਗੋਲਾਬਾਰੀ ਕਿੱਤੀ ਜਾ ਰਹੀ ਹੈ ਜਿਸ ਵਿਚ ਇਕ ਔਰਤ ਦੇ ਘਾਇਲ ਹੋਣ ਦੀ ਸੂਚਨਾ ਹੈ।
ਸਟੋਰੀ ਨਾਉ ਆਪ ਨੂੰ ਹਰ ਖਬਰ ਦੀ ਸਹੀ ਜਾਨਕਰੀ ਦੇਵੇਗਾ।