ਆਯੁਰਵੈਦਿਕ ਡਾਕਟਰ ਪ੍ਰਮੋਦ ਸਾਵੰਤ ਬਨੇ ਗੋਆ ਦੇ ਮੁਖਮੰਤਰੀ।

ਸਟੋਰੀ ਨਾਉ ਟੀਮ

ਭਾਜਪਾ ਦੇ ਗੋਆ ਦੇ ਮੁਖਮੰਤਰੀ ਸ਼੍ਰੀ ਮਨੋਹਰ ਪਰਿਕਰ ਜੀ ਦੀ ਮੌਤ ਤੋਂ ਬਾਅਦ ਭਾਜਪਾ ਦੀ ਗੋਆ ਸਰਕਾਰ ਦੇ ਸਪੀਕਰ ਡਾ ਪ੍ਰਮੋਦ ਸਾਵੰਤ ਜੀ ਨੂੰ ਗੋਆ ਦਾ ਅਗਲਾ ਮੁਖਮੰਤਰੀ ਘੋਸ਼ਿਤ ਕਰ ਦਿਤਾ ਗਿਆ ਹੈ।

ਡਾ ਪ੍ਰਮੋਦ ਸਾਵੰਤ ਗੋਆ ਦੀ ਸੰਕੁਲਿਮ ਵਿਧਾਨਸਭਾ ਸੀਟ ਤੋਂ ਚੁਣ ਕੇ ਆਏ ਹਨ , ਡਾ ਪ੍ਰਮੋਦ ਸਾਵੰਤ ਜੀ ਗੋਆ ਦੇ 11 ਵੇ ਮੁਖਮੰਤਰੀ ਵਜੋਂ ਸੌਂਹ ਚੁੱਕਣਗੇ ਉਹ ਇਕ ਆਯੁਰਵੈਦਿਕ ਡਾਕਟਰ ਹਾਨ ਅਤੇ ਓਹਨਾ ਦੀ ਪਤਨੀ ਸ੍ਰੀਮਤੀ ਸੁਲਕਸ਼ਨਾ ਰਸਾਇਣ ਵਿਗਿਆਨ ਦੀ ਟੀਚਰ ਹਨ ਅਤੇ ਭਾਜਪਾ ਮਹਿਲਾ ਮੋਰਚਾ ਦੀ ਲੀਡਰ ਹਨ।

 

 

 

ਹੈ।

Previous Post Next Post

نموذج الاتصال