HomeEconomics ਡਾ ਸੁਮਨ ਗਿੱਲ ਨੇ ਮਹਿਲਾ ਦਿਹਾੜੇ ਤੇ ਲਾਇਆ ਜਾਗਰੂਕਤਾ ਕੈੰਪ। bySSI -March 08, 2019 0 ਸਟੋਰੀ ਨਾਉ ਟੀਮ ਜਲੰਧਰ ਦੇ ਪਿੰਡ ਕਦਿਆਵਾਲੀ ਦੀ ਗ੍ਰਾਮ ਪੰਚਾਇਤ ਨੇ ਪਿੰਡ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੀ ਡਾ ਸੁਮਨ ਗਿਲ ਦੇ ਨਾਲ ਮਿਲਕੇ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਤੇ ਸਿਹਤ ਜਾਗਰੂਕਤਾ ਕੈੰਪ ਲਾਇਆ ਗਿਆ। ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ ਰੰਜਨਾ ਬਾਂਸਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਕੈੰਪ ਲਾਇਆ ਗਿਆ ਜਿਸ ਵਿਚ ਗਰਭਵਤੀ ਮਹਿਲਾਵਾਂ ਅਤੇ ਹੋਰਾਂ ਮਰੀਜਾਂ ਦੀ ਜਾਂਚ ਅਤੇ ਦਵਾਈਆਂ ਦਾ ਵੰਡ ਕੀਤੀ ਗਈ।ਇਸ ਕੈੰਪ ਵਿਚ ਪਿੰਡ ਦੇ ਸਰਪੰਚ ਸਰਦਾਰ ਬਾਜਵਾ ਜੀ ਨੇ ਆਪਣੀ ਪੰਚਾਇਤ ਦੇ ਨਾਲ ਮਿਲ ਕੇ ਲੋਕਾਂ ਨੂੰ ਸਹਿਤ ਪ੍ਰਤੀ ਜਾਗਰੂਕ ਕੀਤਾ। ਇਸ ਕੈੰਪ ਵਿਚ ਸ਼੍ਰੀਮਤੀ ਸੰਘਾ ਜੀ ਨੇ ਵਿਸੇਸ਼ ਰੂਪ ਨਾਲ ਸ਼ਿਰਕਤ ਕੀਤੀ। Tags Economics Govt News Human Rights Journalism Facebook Twitter