ਸਟੋਰੀ ਨਾਉ ਟੀਮ।
ਅੱਜ ਭਾਰਤੀਯ ਕ੍ਰਿਕਟ ਬੋਰਡ ਨੇ ਵਿਸ਼ਵ ਕੱਪ ਕ੍ਰਿਕਟ ਲਈ ਟੀਮ ਇੰਡੀਆ ਦਾ ਐਲਾਨ ਕਰ ਦਿਤਾ ਹੈ. ਵਿਰਾਟ ਕੋਹਲੀ ਟੀਮ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ , ਕੇਦਾਰ ਜਾਧਵ, ਵਿਜੇ ਸ਼ੰਕਰ, ਕੇ.ਐਲ. ਰਾਹੁਲ, ਦਿਨੇਸ਼ ਕਾਰਤਿਕ, ਯੂਜਵੇਂਦਰ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾਹ, ਮੋਹਣੀ ਪੰਡੀਆ, ਰਵਿੰਦਰ ਜਡੇਜਾ ਅਤੇ ਮੁਹੰਮਦ ਸ਼ੱਮੀ ਸ਼ਾਮਲ ਹਨ. ਰਿਸ਼ੀਭ ਪੰਤ ਨੂੰ ਟੀਮ ਵਿਚ ਜਗ੍ਹਾ ਨਹੀਂ ਦਿਤੀ ਗਈ ਹੈ.
ਭਾਰਤੀਯ ਕ੍ਰਿਕੇੇੇਟ ਟੀਮ ਦੇ ਪ੍ਰਸ਼ੰਸਕ ਟੀਮ ਦੀ ਘੋਸ਼ਣਾ ਲਈ ਕਾਫੀ ਸਮੇ ਤੋੰ ਉਡੀਕ ਕਰ ਰਹੇ ਸਨ ਦਿਨੇਸ਼ ਕਾਰਤਿਕ ਨੂੰ ਦੂਜਾ ਵਿਕਟਕੀਪਰ ਚੁਣਿਆ ਗਿਆ ਹੈ।ਆਪ ਜੀ ਨੂੰ ਦਸ ਦਈਏ ਕਿ ਵਿਸ਼ਵ ਕੱਪ ਲਈ ਐਲਾਨ ਕੀਤੀ ਗਈ ਟੀਮ ਇੱਕ ਅਸਥਾਈ ਚੋਣ ਹੈ। 23 ਮਈ ਤੱਕ ਆਈਸੀਸੀ ਦੀ ਆਗਿਆ ਤੋਂ ਬਿਨਾਂ ਟੀਮ ਵਿਚ ਬਦਲਾਅ ਕੀਤੇ ਜਾ ਸਕਦੇ ਹਨ. ਵਿਸ਼ਵ ਕੱਪ -2019। 30 ਤੋਂ 14 ਜੁਲਾਈ ਤੱਕ ਇੰਗਲੈਂਡ ਅਤੇ ਵੇਲਜ਼ ਵਿੱਚ ਖੇਡਿਆ ਜਾਵੇਗਾ. ਬੀਸੀਸੀਆਈ ਨੇ ਆਪਣੇ ਟਵਿੱਟਰ ਹੈਂਡਲ ‘ਤੇ ਖਿਡਾਰੀਆਂ ਦੇ ਨਾਂ ਜਾਰੀ ਕੀਤੇ, ਜਿਨ੍ਹਾਂ ਨੂੰ ਵਿਸ਼ਵ ਕੱਪ ਦਾ ਟਿਕਟ ਮਿਲਿਆ.