HomeInternational ਕਿਸ ਰਾਜ ਵਿਚ ਸੀ ਆਰ ਪੀ ਐਫ ਦੀ ਨਿਗਰਾਨੀ ਵਿਚ ਪਏ ਇਨਕਮ ਟੈਕਸ ਦੇ ਛਾਪੇ। bySSI -April 07, 2019 0 ਸਟੋਰੀ ਨਾਉ ਟੀਮ ਇਨਕਮ ਟੈਕਸ ਦਾ ਵੱਡਾ ਛਾਪਾ ਮਧਿਆ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਮੁਖਮੰਤਰੀ ਕਮਲਨਾਥ ਦੇ ਸਲਾਹਕਾਰ ਆਰ ਕੇ ਮਿਗਲਾਨੀ ਅਤੇ ਓ ਐਸ ਡੀ ਪ੍ਰਵੀਨ ਕੱਕੜ ਦੇ ਘਰ ਤੜਕੇ 3 ਵਜੇ ਕੀਤੀ ਗਈ ਛਾਪੇਮਾਰ ਕਾਰਵਾਈ ਅਤੇ ਇਸਤੋਂ ਇਲਾਵਾ ਕੱਕੜ ਦੇ ਕਰੀਬੀ ਅਸ਼ਵਿਨ ਸ਼ਰਮਾ ਅਤੇ ਪ੍ਰਤੀਕ ਜੋਸ਼ੀ ਦੇ ਘਰ ਵੀ ਇਨਕਮ ਟੈਕਸ ਦੀ ਕਾਰਵਾਈ ਚਾਲ ਰਹੀ ਹੈ।ਕੱਕੜ ਦੇ ਘਰੋਂ 9 ਕਰੋੜ ਰੁਪਏ ਕੈਸ਼ ਮਿਲੇ ਹਨੇਹ ਕਾਰਵਾਈ ਡੇਲ੍ਹੀ ਤੋਂ ਆਈ 15 ਮੇਮਬਰਾਂ ਦੀ ਟੀਮ ਜਿਸ ਨਾਲ ਸੀ ਅਰ ਪੀ ਐਫ ਦੀ ਪੂਰੀ ਟੀਮ ਨਾਲ ਆਈ ਨੇ ਕੀਤੀ।ਕਮਲਨਾਥ ਦੇ ਭਤੀਜੇ ਰਤਨ ਪੁਰੀ ਦੇ ਦਿੱਲੀ ਦੇ ਠਿਕਾਣਿਆਂ ਤੇ ਇਨਕਮ ਟੈਕਸ ਦੀ ਟੀਮ ਨੇ ਛਾਪਾ ਮਾਰਿਆ 300 ਅਧਿਕਾਰੀ ਪੂਰੇ ਦੇਸ਼ ਵਿਚ ਇਹਨਾਂ ਦੇ 50 ਠਿਕਾਣਿਆਂ ਤੇ ਛਾਪੇਮਾਰੀ ਕਰ ਰਹੇ ਹਨ। Tags International Local Facebook Twitter